Description
ਇਸ ਅਨਮੋਲ ਪੁਸਤਕ ਵਿਚ ਚਣਾਕਾ ਰਾਜਨੀਤੀ, ਸਾਰੁਕਤਾਵਲੀ, ਭਾਵਰਾਸਾਂਮ੍ਰਿਤ, ਵਿਚਾਰ ਮਾਲਾ ਤੇ ਅਧਿਯਾਤਮ ਪ੍ਰਕਾਸ਼ ਦਾ ਸੰਗ੍ਰਹਿ ਕਰਕੇ ਇਕ ਵੱਡਾ ਗਿਆਨ ਤੇ ਉਪਦੇਸ਼ ਦਾ ਖਜ਼ਾਨਾ ਤਿਆਰ ਕੀਤਾ ਗਿਆ ਹੈ। ਇਸ ਪੁਸਤਕ ਨੂੰ ਪੜ੍ਹ ਕੇ ਸਧਾਰਨ ਮਨੁੱਖ ਆਪਣੇ ਜ਼ਿੰਦਗੀ ਦੇ ਉਪਦੇਸ਼ ਨੂੰ ਸਮਝ ਕੇ ਸੱਚੇ ਮਾਰਗ ਪੈ ਸਕਦਾ ਹੈ।


Shri Gurmat Naryan Sagar De Smpadak
Sabh Rutt changia
Dhai Akhar Pram DE







