Description
ਅਕਾਲ ਪੁਰਖ ਦੁਆਰਾ ਦਿੱਤੀਆਂ ਦਾਤਾਂ ਨੂੰ ਤਾਂ ਮਨੁੱਖ ਪਿਆਰ ਕਰਦਾ ਹੈ ਪਰ ਦਾਤਾਰ ਵਿਸਰ ਗਿਆ ਹੈ । ਅੰਤ ਵਿਚ ਸਭ ਕੁੱਝ ਛੱਡਣਾ ਪੈਂਦਾ ਹੈ ਪਰ ਅਗਿਆਨਤਾ ਦੇ ਕਾਰਨ ਸਮਝ ਨਹੀਂ ਤੇ ਮਨੁੱਖ ਜਨਮ ਵਿਅਰਥ ਬੀਤ ਜਾਂਦਾ ਹੈ । ਇਸ ਪੁਸਤਕ ਵਿਚ ਗੁਰ-ਬਚਨਾਂ ਨੂੰ ਆਧਾਰ ਬਣਾ ਕੇ ਪਰਮਾਤਮਾ ਦੀ ਪ੍ਰਾਪਤੀ ਦੇ ਰਸਤੇ ਨੂੰ ਸਰਲ ਸ਼ਬਦਾਂ ਵਿਚ ਦ੍ਰਿੜ੍ਹ ਕਰਵਾਉਣ ਦਾ ਨਿਮਾਣਾ ਜਿਹਾ ਉਪਰਾਲਾ ਕੀਤਾ ਗਿਆ ਹੈ । ਪ੍ਰਭੂ-ਮਿਲਾਪ ਦੀ ਤਾਂਘ ਰੱਖਣ ਵਾਲਾ ਥੋੜ੍ਹਾ ਪੜ੍ਹਿਆ ਹੋਇਆ ਮਨੁੱਖ ਵੀ ਗੁਰੂ ਸਾਹਿਬਾਨ ਦੁਆਰਾ ਦਰਸਾਏ ਗਏ ਰਾਹ ਨੂੰ ਇਸ ਪੁਸਤਕ ਦੁਆਰਾ ਸਮਝ ਸਕਦਾ । ਅਕਾਲ ਪੁਰਖ ਦੁਆਰਾ ਦਿੱਤੀਆਂ ਦਾਤਾਂ ਨੂੰ ਤਾਂ ਮਨੁੱਖ ਪਿਆਰ ਕਰਦਾ ਹੈ ਪਰ ਦਾਤਾਰ ਵਿਸਰ ਗਿਆ ਹੈ । ਅੰਤ ਵਿਚ ਸਭ ਕੁੱਝ ਛੱਡਣਾ ਪੈਂਦਾ ਹੈ ਪਰ ਅਗਿਆਨਤਾ ਦੇ ਕਾਰਨ ਸਮਝ ਨਹੀਂ ਤੇ ਮਨੁੱਖ ਜਨਮ ਵਿਅਰਥ ਬੀਤ ਜਾਂਦਾ ਹੈ । ਇਸ ਪੁਸਤਕ ਵਿਚ ਗੁਰ-ਬਚਨਾਂ ਨੂੰ ਆਧਾਰ ਬਣਾ ਕੇ ਪਰਮਾਤਮਾ ਦੀ ਪ੍ਰਾਪਤੀ ਦੇ ਰਸਤੇ ਨੂੰ ਸਰਲ ਸ਼ਬਦਾਂ ਵਿਚ ਦ੍ਰਿੜ੍ਹ ਕਰਵਾਉਣ ਦਾ ਨਿਮਾਣਾ ਜਿਹਾ ਉਪਰਾਲਾ ਕੀਤਾ ਗਿਆ ਹੈ । ਪ੍ਰਭੂ-ਮਿਲਾਪ ਦੀ ਤਾਂਘ ਰੱਖਣ ਵਾਲਾ ਥੋੜ੍ਹਾ ਪੜ੍ਹਿਆ ਹੋਇਆ ਮਨੁੱਖ ਵੀ ਗੁਰੂ ਸਾਹਿਬਾਨ ਦੁਆਰਾ ਦਰਸਾਏ ਗਏ ਰਾਹ ਨੂੰ ਇਸ ਪੁਸਤਕ ਦੁਆਰਾ ਸਮਝ ਸਕਦਾ ।


Amal Je Keete Duni Vich
Tell Me About Sikh Gurus
Guru Gobind Singh & Historical and Ideological Perspective
Sri Guru Nanank Dev Ji De Samkali Sikh Jiwan Te Yogdan
The Sikh Ideology A Conglomeration Of Fundamental Philosophical Issues
Guru Sar
Gurmat Sabhiachar




Reviews
There are no reviews yet.