Description
ਜਿਵੇਂ ਸੂਰਜ ਹਨੇਰੇ ਨੂੰ ਦੂਰ ਕਰਦਾ ਹੈ, ਉਵੇਂ ਹੀ ਇਸ ਮੋਚੀ ਬਲਾਕ ਦਾ ਜਨਮ ਭੇਦਭਾਵ ਦੇ ਅੰਧਕਾਰ ਨੂੰ ਮਿਟਾਏਗਾ। ਉਸ ਨੇ ਇਕ ਮਹਾਨ ਅਧਿਆਤਮਕ ਗੁਰੂ ਬਣਨਾ ਸੀ। ਭਗਤ ਰਵਿਦਾਸ ਜੀ ਦਾ ਜਨਮ ੧੩੯੯ ਈ ਵਿਚ ਬਨਾਰਸ ਦੇ ਇਕ ਗਰੀਬ ਮੋਚੀ ਪਰਿਵਾਰ ਦੇ ਘਰ ਹੋਇਆ ਸੀ। ਆਪਣੀ ਉਮਰ ਦੇ ਹੋਰ ਬੱਚਿਆਂ ਤੋਂ ਅਲੱਗ ਊਨਾ ਨੂੰ ਇਕਾਂਤ ਵਿਚ ਬੈਠਣਾ ਅਤੇ ਅਰਦਾਸ ਵਿਚ ਲੈਣ ਰਹਿਣਾ ਚੰਗਾ ਲੱਗਦਾ ਸੀ।ਇਮਾਨਦਾਰ,ਮੇਹਨਤੀ ਅਤੇ ਆਗਿਆਕਾਰੀ ਸੁਭਾ ਦੇ ਮਾਲਕ ਭਗਤ ਰਵਿਦਾਸ ਜੀ ਇਕ ਕੁਸ਼ਲ ਮੋਚੀ ਬਣੇ। ਫਿਰ ਵੀ ਹਰ ਸਮੇ ਪੂਰੀ ਸ਼ਾਰਦਾ ਨਾਲੋਂ ਰਾਮ ਨਾਮੋ ਦੀ ਖੁਮਾਰੀ ਵਿਚ ਮਗਨ ਰਹਿੰਦੇ।ਭਗਤ ਜੀ ਨੇ ਰੂਹ ਨੂੰ ਛੂਹ ਜਾਣ ਵਾਲੇ ਸ਼ਬਦ ਰਚੇ ਜੋ ਸ਼ਰਾਬ ਸ਼ਕਤੀਮਾਨ ਪ੍ਰਮਾਤਮਾ ਵਿਚ ਵਿਸ਼ਵਾਸ ਅਤੇ ਉਸ ਦੀ ਰਜ਼ਾ ਵਿਚ ਰਾਜ਼ੀ ਰਹਿਣ ਦਾ ਸੰਦੇਸ਼ ਦਿੰਦੇ ਹਨ।


Janam Sakhi Bhagat Namdev Ji
The Magnificent Maharaja
Blue Star Over Amritsar
Hari Singh Nalwa Khalsa Ji Da Champion
Honi
Harsh Masi Dian Kahania (2)
Jeevan Birtant Baba Ala Singh
Bahadur Manmohan Kaur
Mere Lecture ( Part 1 ) (H)
Guru Balam Sakhian Guru Nanak (English)
Janam Sakhi Baba Sri Chandar Ji Maharaj ( hindi)
Jattan Da Itihaas
Sundri in Hindi
Sovereign , Squire and Rebel Maharaja Duleep Singh
Ras Dhara
Gursikha Di Har Dhoor Deh
Doctrinal Aspects of Sikhism and Other Essays
Shah Hussain Jiwan Te Rachna
Jiwan Darpan Bhai Sangat Singh Ji
Masse Rangar Nu Karni Da Fal
Historian&s Approach To Guru Gobind Singh
True Path Of Union With Path Glimpse Of God In Human Form
Most Wanted Profiles of Terror
Health Care
Sukh Dukh (H)
Guru Amar Das The Third Sikh Guru



