Description
ਇਸ ਨਾਵਲ ਵਿਚ ਸੱਠਵਿਆਂ-ਸੱਤਰਵਿਆਂ ਦੇ ਪੰਜਾਬ ਦੀ ਤੇ ਵਿਸ਼ੇਸ਼ ਕਰਕੇ ਇਸ ਦੇ ਕਸਬਿਆਂ ਦੀ ਬਦਲਦੀ ਜ਼ਿੰਦਗੀ ਦਾ ਦਿਲ-ਖਿੱਚਵਾਂ ਵਰਨਣ ਹੈ ਤੇ ਇਸ ਵਿਚ ਸੰਸਕਾਰਾਂ ਦੇ ਬੰਧਨਾਂ ਵਿਚ ਬੱਝੀ ਜ਼ਿੰਦਗੀ ਦੇ ਰਿਸ਼ਤਿਆਂ ਦੀ ਪਾਕੀਜ਼ਗੀ ਜੇਤੂ ਬਣ ਕੇ ਉੱਭਰਦੀ ਹੈ।ਜ਼ਿੰਦਗੀ ਦੀ ਵਿਸ਼ਾਲਤਾ ਨੂੰ ਬਝਵੇਂ ਤਣਾਓ ਦਾ ਪਾਸਾਰ ਦੇ ਕੇ ਜਿਵੇਂ ਲੇਖਕ ਨੇ ਚਿਤਰਿਆ ਹੈ, ਉਹ ਖਿੱਚ ਭਰਪੂਰ ਹੈ।ਉਂਮੀਦ ਹੈ ਕਿ ਇਸ ਨਾਵਲ ਦੀ ਭਾਸ਼ਾ-ਸ਼ੈਲੀਦੀ ਸਾਦਗੀ ਤੇ ਰਵਾਨੀ ਦੇ ਵਹਾਅ ਵਿਚ ਪਾਠਕ ਇਸ ਨੂੰ ਇਕ ਵੇਰਾਂ ਸ਼ੁਰੂ ਕਰ ਕੇ ਮੁਕਾਏ ਬਿਨਾਂ ਛੱਡ ਨਹੀਂ ਸਕੇਗਾ।
Reviews
There are no reviews yet.