Description
ਸੀ੍ ਗੁਰੂ ਰਾਮਦਾਸ ਜੀ ਦੀ ਨਗਰੀ ਅੰਮ੍ਰਿਤਸਰ,ਜਿਸ ਦੇ ਸੱਚਖੰਡ ਸੀ੍ ਹਰਿਮੰਦਰ ਸਾਹਿਬ ਵਿਖੇ ਸਦਾ ਨਿਰੰਕਾਰ ਦਾ ਕੀਰਤਨ ਹੁੰਦਾ ਰਹਿੰਦਾ ਹੈ! ਇਸ ਪੁਸਤਕ ਵਿਚ ਲੇਖਕ ਨੇ ਨਗਰ ਦੇ ਕਟਰੇ, ਬੁੰਗੇ, ਹਾਲ ਬਾਜ਼ਾਰ ,ਸੀ੍ ਹਰਿਮੰਦਰ ਸਾਹਿਬ ਸਹਿਤ ਅੰਮ੍ਰਿਤਸਰ ਦੇ ਸੰਪੂਰਨ ਇਤਿਹਾਸ ਦਾ ਵੇਰਵਾ ਦਰਜ਼ ਕੀਤਾ ਹੈ!
ਸੰਪਾਦਕ: ਕਰਮ ਸਿੰਘ ਹਿਸਟੋਰੀਅਨ