Description
ਭਾਈ ਵੀਰ ਸਿੰਘ ਜੀ ਦੁਆਰਾ ਰਿਚਤ ਪੰਜਾਬੀ ਨਾਵਲ, ਸਤਵੰਤ ਕੌਰ ਤੋਂ ਪੇ੍ਰਿਤ ਇਹ ਪਰਾਏ ਦੇਸ਼ ਵਿਚ ਜ਼ਿੰਦਾ ਰਹਿਨ ਲਈ ਇਕ ਬਹਾਦੁਰ ਲੜਕੀ ਦੇ ਦਿ੍ੜ ਨਿਸ਼ਚੇ ਦੀ ਕਹਾਨੀ ਹੈ। ਸਤਵੰਤ ਕੌਰ ਨੇ ਕਦੇ ਵੀ ਆਪਣੇ ਦੋਸਤਾਂ ਦਾ ਸਾਥ ਨਾ ਛਡਿਆ ਭਾਵੇਂ ਇਸ ਲਈ ਉਸ ਨੂੰ ਆਪਣੀ ਜਾਨ ਹੀ ਕੁਰਬਾਨ ਕਿਉਂ ਨਾ ਕਰਨੀ ਪੈਂਦੀ।

₹85.00 Original price was: ₹85.00.₹76.50Current price is: ₹76.50.
8 in stock
ਭਾਈ ਵੀਰ ਸਿੰਘ ਜੀ ਦੁਆਰਾ ਰਿਚਤ ਪੰਜਾਬੀ ਨਾਵਲ, ਸਤਵੰਤ ਕੌਰ ਤੋਂ ਪੇ੍ਰਿਤ ਇਹ ਪਰਾਏ ਦੇਸ਼ ਵਿਚ ਜ਼ਿੰਦਾ ਰਹਿਨ ਲਈ ਇਕ ਬਹਾਦੁਰ ਲੜਕੀ ਦੇ ਦਿ੍ੜ ਨਿਸ਼ਚੇ ਦੀ ਕਹਾਨੀ ਹੈ। ਸਤਵੰਤ ਕੌਰ ਨੇ ਕਦੇ ਵੀ ਆਪਣੇ ਦੋਸਤਾਂ ਦਾ ਸਾਥ ਨਾ ਛਡਿਆ ਭਾਵੇਂ ਇਸ ਲਈ ਉਸ ਨੂੰ ਆਪਣੀ ਜਾਨ ਹੀ ਕੁਰਬਾਨ ਕਿਉਂ ਨਾ ਕਰਨੀ ਪੈਂਦੀ।
| Weight | 0.150 kg |
|---|