Sadaknama

200.00

5 in stock

Description

ਸੜਕਨਾਮਾ ਜੋ ਕਿ ਟਰੱਕ ਡਰਾਇਵਰਾਂ ਦੀ ਜ਼ਿੰਦਗੀ ਦਾ ਹਿੱਸਾ ਹੈ। ਉੱਥੇ ਹੀ ਓਹਨਾਂ ਨੇ ਰੈੱਡ ਲਾਈਟ ਏਰਿਆ ਦੀਆਂ ਔਰਤਾਂ ਦੇ ਜੀਵਨ ਤੇ ਪੁਸਤਕ ਲਿਖੀ , ਜਿਸ ਨੇ ਔਰਤਾਂ ਦੇ ਕਈ ਪਹਿਲੂਆਂ ਨੂੰ ਦੁਨੀਆਂ ਦੇ ਸਾਹਮਣੇ ਰੱਖਿਆ। ਇਸ ਪੁਸਤਕ ਲਈ ਇਹਨਾਂ ਨੂੰ 1 ਦਹਾਕੇ ਤੋਂ ਵੀ ਵੱਧ ਦਾ ਸਮਾਂ ਲੱਗਿਆ। ਇਸ ਨੂੰ ਮੰਚ ਰੰਗ ਮੰਚ ਤੇ ਵੀ ਪਲੇਅ ਕੀਤਾ ਗਿਆ। ਜਿਸ ਨੂੰ ਕੇਵਲ ਧਾਲੀਵਾਲ ਨੇ ਡਾਇਰੈਕਟ ਕੀਤਾ।

Additional information

Weight 0.400 kg