Munna Koh Lahore

90.00

1 in stock

Description

ਇਸ ਪੁਸਤਕ ਵਿਚ ੧੨ ਪਾਕਿਸਤਾਨੀ ਕਹਾਣੀਆਂ ਦਾ ਸੰਗ੍ਰਹਿ ਹੈ !ਇਸ ਪੁਸਤਕ ਵਿਚ ਘਟਨਾਵਾਂ ਅਤੇ ਪਾਤਰਾਂ ਵਿਚ ਪੰਜਾਬੀ ਲੋਕਾਂ ਦੇ ਦੁਖਾਂ, ਦਰਦਾਂ ਦੀ ਡੂੰਘੀ ਸਮਝ ਦੀ ਝਲਕ ਪੈਂਦੀ ਹੈ। ਇਨ੍ਹਾਂ ਕਹਾਣੀਆਂ ਵਿਚ ਪੰਜਾਬੀਅਤ ਦਾ ਰੰਗ ਇਕ ਵੱਖਰੀ ਜਿੰਦਗੀ ਦੀ ਸ਼ਕਲ ਵਿਚ ਉਭਰਦਾ ਹੈ ।