Sale!

Mool Mantar Vichar

Original price was: ₹250.00.Current price is: ₹212.50.

9 in stock

Description

ਮੂਲ ਮੰਤਰ ਸੀ੍ ਗੁਰੂ ਨਾਨਕ ਦੇਵ ਸਾਹਿਬ ਜੀ ਪਹਿਲੇ ਪਾਤਸ਼ਾਹ ਵੱਲੋਂ ਉਚਾਰਿਆ ਗਿਆ ਬੁਨਿਆਦੀ ਮੰਤਰ ਹੈ! ਮੂਲ ਮੰਤਰ ਜਪੁਜੀ ਸਾਹਿਬ ਜੀ ਦੇ ਆਰੰਭ ਵਿਚ ਲਿਖਿਆ ਗਿਆ ਹੈ !ਇਸ ਪੁਸਤਕ”ਮੂਲ ਮੰਤਰ ਵਿਚਾਰ” ਵਿਚ ਬਹੁਤ ਵਿਆਖਿਆ ਨਾਲ ਮੂਲ ਮੰਤਰ ਬਾਰੇ ਲਿਖਿਆ ਗਿਆ ਹੈ! ਸਿੱਖ ਸੰਗਤਾਂ ਨੂੰ ਇਸ ਪੁਸਤਕ ਪੜਨ ਨਾਲ ਬਹੁਤ ਲਾਭ ਹੋਵੇਗਾ!