Lal Batti

125.00

1 in stock

Description

ਲਾਲ ਬੱਤੀ ਉਨਾਂ ਲੜਕੀਆਂ ਦੀ ਦਰਦਭਰੀ ਦਾਸਤਾਨ ਹੈ ਜਿਹੜੀਆਂ ਜਿਸਮਫਰੋਸ਼ੀ ਦੀ ਦਲਦਲ ਵਿਚ ਫਸਿਆ ਰਾਤ ਦੇ ਹਨੇਰੇ ਵਿਚ ਗਹਿਰੀ ਸੁਰਖੀ,ਧਾਰੀਦਾਰ ਸੂਰਮੇ ਅਤੇ ਪਾਊਡਰ ਦੀ ਮੋਤੀ ਪਰਤ ਹੇਠਾਂ ਛਿਪਿਆਂ ਗੁਤਕਦੀਆਂ-ਮਟਕਦੀਆੰ ਦਿਖਾਈ ਦਿੰਦਿਆਂ ਹਨ, ਪਾਰ ਦਿਨ ਦੇ ਉਜਾਲੇ ਵਿਚ ਇੰਨਾ ਦੀ ਅੰਦਰੂਨੀ ਵੇਦਨਾ ਮਨ ਨੂੰ ਚੀਰ-ਚੀਰ ਜਾਂਦੀ ਹੈ !ਅਜਿਹੇ ਕੁਵੇਲੇ ਉਨਾਂ ਦੇ ਮਨ ਦੀ ਥਾਹ ਪਾਉਣ ਕੋਈ ਵੀ ਨਹੀਂ ਆਉਂਦਾ! ਨਾਵਲ ਵਿਚ ਉਨਾਂ ਦੀ ਇਸੇ ਵੇਦਨਾ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ ! ਲਾਲ ਬੱਤੀ ਇੰਨਾ ਹੀ ਸਰਾਪਿਆਂ ਜਿੰਦੜੀਆਂ ਦੇ ਰੁਦਨ ਦੀ ਗਾਥਾ ਹੈ!