Kushta Jaat Arthat Sanyasi Kushte

60.00

Out of stock

Description

ਇਸ ਪੁਸਤਕ ਵਿਚ ਹਰ ਕਿਸਮ ਦੇ ਵਧੀਆ ਤੋਂ ਵਧੀਆ ਕੁਸ਼ਤੇ ਮਾਰਨ ਦੇ ਲਾਜੁਆਬ ਤਰੀਕੇ ਦਸੇ ਗਏ ਹਨ।ਜਿਵੇਂ ਕਿ ਸੋਨਾ, ਚੰਡੀ, ਸਿੱਕਾ, ਤਾਂਬਾ, ਲੋਹਾ, ਕਲੀ,ਜਿਸਤ, ਧਾਤਾਂ, ਹੀਰਾ, ਮੋਤੀ, ਸਿੱਪੀ, ਆਦੀ ਅਤੇ ਹੋਰ ਬੇਸ਼ੁਮਾਰ ਵਸਤੂਆਂ ਦੀਆਂ ਭਸਮਾਂ, ਕੁਸ਼ਤੇ ਏਨੇ ਆਸਾਨ ਢੰਗ ਨਾਲ ਤਿਆਰ ਕਰਨ ਦੇ ਤਰੀਕੇ ਦਸੇ ਗਏ ਹਨ ਕਿ ਹਰ ਕੋਈ ਬਣਾ ਕੇ ਇਹਨਾਂ ਦੇ ਗੁਣਾਂ ਦਾ ਲਾਭ ਉਠਾ ਸਕਦਾ ਹੈ।

You may also like…