Sale!

Jeevan Britant Sardar Hari Singh Nalwa

225.00

46 in stock

Description

ਸਰਦਾਰ ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਦਾ ਇਕ ਮਹਾਨ ਯੋਧਾ ਤੇ ਸੈਨਾਪਤੀ ਸੀ, ਜਿਸ ਨੇ ਅਨੇਕ ਜੰਗਾਂ ਵਿਚ ਫਤਹਿ ਪ੍ਰਾਪਤ ਕੀਤੀ ਸੀ। ਅਫਗਾਨਾਂ ਤੇ ਪਠਾਣਾਂ ਦੀ ਫੌਜ ਵਿਚ ਨਲਵੇ ਦਾ ਕਾਫੀ ਖੌਫ ਸੀ। ਇਸ ਪੁਸਤਕ ਵਿਚ ਸਰਦਾਰ ਹਰੀ ਸਿੰਘ ਨਲਵੇ ਦਾ ਸੰਪੂਰਨ ਜੀਵਨ ਬ੍ਰਿਤਾਂਤ ਦਰਜ ਕੀਤਾ ਗਿਆ ਹੈ।

You may also like…