Sale!

Jaa Toon Sahib

180.00

20 in stock

Description

ਇਹ ਪੁਸਤਕ ੨੧ ਵੀ ਸਦੀ ਵਿਚ ਪੰਜਾਬੀ ਦੀ ਸਭ ਤੋਂ ਵੱਧ ਪੜਿ ਜਾਨ ਵਾਲੀ ਪੁਸਤਕ ਹੈ ! ਇਹ ਪੁਸਤਕ ਆਪਣੇ ਪਾਠਕ ਨੂੰ ਕਿਸੇ ਦਾਇਰੇ ਵਿਚ ਕੈਦ ਨਹੀਂ ਕਰਦੀ, ਇਸੇ ਕਰਨ ਇਸ ਪੁਸਤਕ ਨੂੰ ਵੱਖ ਵੱਖ ਪਿਛੋਕੜ ਵਾਲੇ ਸੰਤਾ-ਮਹਾਪੁਰਖਾਂ ਵਿਦਵਾਨ ਪ੍ਰਚਾਰਕਾਂ ਅਤੇ ਗੁਰਮਤਿ ਨਾਲ ਜੁੜੇ ਅਦਾਰਿਆਂ ਵਲੋਂ ਬੇਹੱਦ ਸਤਿਕਾਰ ਦਿਤਾ ਗਿਆ ਹੈ ! ਇਸ ਪੁਸਤਕ ਵਿਚ ਨਾਮਵਰ ਮਹਾਪੁਰਖਾ ਅਤੇ ਨਾਮਰਸੀਏ ਵਿਦਵਾਨਾਂ ਦੀਆ ਲਿਖਤਾਂ ਰਾਹੀਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਹਾਜ਼ਰ-ਹਜ਼ੂਰ ਹੋਣ ਦੀਆਂ ਐਸੀਆਂ ਅਸਲੀ ਗਵਾਹੀਆਂ ਪੇਸ਼ ਹਨ, ਜਿਨਾਹ ਦੇ ਸਾਹਮਣੇ ਕੋਈ ਦੰਭੀ ਬਿਲਕੁਲ ਨਹੀਂ ਟਿਕ ਸਕਦਾ! ਅਧਿਆਤਮਿਕਤਾ ਨਾਲ ਜੁੜੇ ਜਗਿਆਸੂਆਂ ਨੂੰ ਪੁਸਤਕ “ਜਾ ਤੂੰ ਸਾਹਿਬ ” ਜਰੂਰ ਪੜਨਿ ਚਾਹੀਦੀ ਹੈ !

Additional information

Weight 0.250 kg