Sale!

Guru Nanak Pehli Patshahi Part 4

Original price was: ₹89.00.Current price is: ₹80.10.

8 in stock

Description

15 ਅਪੈ੍ਲ,1469 ਨੂੰ ਪਹੁ ਫੁੱਟਣ ਤੋ ਤਿਨ ਘੰਟੇ ਪਹਿਲਾਂ ਲਾਹੌਰ ਦੇ ਤਕਰੀਬਨ 40 ਮੀਲ ਦੱਖਣ-ਪਛਮ ਵੱਲ ਪਿੰਡ ਤਲਵੰਡੀ ਹੁਨ ਤਕ ਦੇ ਮਹਾਤਮ ਅਧਿਆਤਮਕ ਗੁਰੂ ਦਾ ਜਨਮ-ਅਸਥਾਨ ਬਣਿਆ। ਬੱਚੇ ਦੇ ਪਿਤਾ ਮਹਿਤਾ ਕਾਲੂ ਚੰਦ ਬੇਦੀ ਅਤੇ ਮਾਤਾ ਤਿ੍ਪਤਾ ਦਾ ਘਰ ਚਾਨਣ ਨਾਲ ਭਰ ਗਿਆ। ਆਪਣੇ ਪਹਿਲੇ ਸਾਂਹ ਨਾਲ ਹੀ ਬੱਚਾ ਇੱਕ ਸੰਤ ਵਾਂਗ ਨਿਰਮਲ ਹਾਸਾ ਹੱਸਿਆ।

You may also like…