Sale!

Guru Gobind Singh Jeevan Te Falsafa

Original price was: ₹500.00.Current price is: ₹425.00.

5 in stock

Description

ਸੰਤ-ਸਿਪਾਹੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸੰਪੂਰਨ ਜੀਵਨ ਨੀਵਿਆਂ ਨੂੰ ਉਚਾ ਚੁੱਕਣ ,ਸਿੱਖ ਸੇਵਕਾਂ ਨੂੰ ਸੂਰਬੀਰ ਬਣਾਉਣ ਤੇ ਮੁਗ਼ਲਾਂ ਦੇ ਅਤਿਯਾਚਾਰ ਨੂੰ ਠੱਲ ਪਾਉਣ ਵਾਸਤੇ ਕੁਰਬਾਨ ਕਰ ਦਿੱਤਾ! ਇਸ ਅਮੋਲਕ ਪੁਸਤਕ ਵਿਚ ਦਸ਼ਮੇਸ਼ ਪਿਤਾ ਦਾ ਜੀਵਨ ਤੇ ਫਲਸਫੇ ਦਾ ਉੱਲੇਖ ਕੀਤਾ ਗਿਆ ਹੈ , ਜੇ ਦੁਰਗਾ ਪ੍ਬੌਧ, ਕਲਗੀਧਰ ਉਪਕਾਰ ਤੇ ਭਾਰਤ ਮੰਗਲ ਦਾ ਸੰਗ੍ਹਿ ਹੈ!