Gurpurb Gathavan

120.00

6 in stock

Description

ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਪਰਵਾਨਾ, ਐਸੇ ਹੀ ਕਲਾਕਾਰ ਨੇ ਜੋ, ਗੁਰੂ ਸਾਹਿਬਾਨ,ਦੇ ਜੀਵਨ ਕਲ ਵਿਚ ਘਟੀਆਂ ਜਾ ਉਨਾਂ ਵਲੋਂ ਘਟਾਇਆ ਗਈਆਂ, ਜਾਂ ਫਿਰ ਗੁਰੂ ਪਿਆਰਿਆ ਦੇ ਜੀਵਨਾਂ ਦੀਆਂ ਅਸਾਧਾਰਨ ਅਤੇ ਪ੍ਰੇਣਾ-ਸਰੂਪ ਘਟਨਾਵਾਂ ਨੂੰ ਐਸੇ ਪਿਆਰੇ ਢੰਗ ਨਾਲ ਬਿਆਨ ਕਰਦੇ ਨੇ ਕਿ ਸਰੋਤਾ ਹੋਵੇ ਜਾਂ ਪਾਠਕ ਕਥਾ-ਰਾਸ ਵੀ ਮਾਣਦਾ ਜਾਏ ਅਤੇ ਸੁਰਤ ਕਰਕੇ ਗੁਰੂ ਦੇ ਨੇੜੇ-ਨੇੜੇ ਵੀ ਹੁੰਦਾ ਜਾਏ! ਗੁਰਪੁਰਬ ਗਾਥਾਵਾਂ ਦਾ ਹਥਲਾ ਉਦਮ ਵੀ ਐਸਾ ਹੀ ਇਕ ਸਫਲ ਉਦਮ ਹੈ! ਕਥਾ ਹੈ. ਇਤਿਹਾਸ ਹੈ, ਪਰੇਰਨਾ ਹੈ!

You may also like…