Sale!

Budha Dal De Tisre Jathedar Singh Sahib Nawab Kapoor Singh Ji

Original price was: ₹500.00.Current price is: ₹425.00.

9 in stock

Description

ਨਵਾਬ ਕਪੂਰ ਸਿੰਘ ਨੂੰ ਸਿੱਖ ਕੌਮ ਦੇ ਜਾਂਬਾਜ ਆਗੂ, ਦੂਲੇ ਸ਼ੇਰ, ਤਲਵਾਰ ਦੇ ਧਨੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਯਾਦ ਕੀਤਾ ਜਾਂਦਾ ਹੈ।

ਹਥਲੀ ਪੁਸਤਕ ਵਿਚ ਨਵਾਬ ਕਪੂਰ ਸਿੰਘ ਦੀ ਬੰਸਾਵਲੀ, ਜੀਵਨੀ, ਮਹਾਨ ਸ਼ਖਸੀਅਤ, ਜ਼ਬਰ-ਜ਼ੁਲਮ ਦੇ ਖਿਲਾਫ ਡਟ ਕੇ ਲੜਣ ਆਦਿਕ ਬਾਰੇ ਵਿਸਥਾਰ ਪੂਰਬਕ ਵੇਰਵਾ ਦਰਜ ਕੀਤਾ ਗਿਆ ਹੈ।