Children Books In Punjabi – B.Chatar Singh Jiwan Singh

Barish Da Ghar
ਜੀਵਨ ਦੇ ਸੰਵੇਦਨਸ਼ੀਲ ਅਤੇ ਨਿਰਣਾਇਕ ਵਰਿ੍ਰਆਂ ਵਿਚ, ਬਾਲ ਸਾਹਿਤ ਬੱਚੇ ਦੀ ਇਕ ਖਾਸ ਕਿਸਮ ਦੀ ਚਿੰਤਨ-ਸ਼ੈੱਲੀ ਨੂੰ ਪਰਪੱਕ ਕਰਨ ਵਿਚ ਸਹਾਈ ਹੁੰਦਾ ਹੈ! ਅਸਲ ਵਿਚ ਬਾਲ ਸਾਹਿਤ, ਬੱਚਿਆਂ ਨੂੰ ਕੋਈ ਉਸਾਰੂ ਸਨੇਹੇ ਦੇਣ ਲਈ, ਇਕ ਪਰਭਾਵਸ਼ਾਲੀ ਅਤੇ ਭਰੋਸੇਯੋਗ ਮਾਧਿਅਮ ਹੈ!

Saragarhi Da Yudh
੧੨ ਸਤੰਬਰ, ੧੮੯੭ ਨੂੰ ੩੬ਵੀਂ ਸਿੱਖ ਬਟਾਲੀਅਨ ਦੇ ਕਮਾਂਡਰ ਹਵਾਲਦਾਰ ਈਸ਼ਰ ਸਿੰਘ ਦੀ ਅਗਵਾਈ ਵਿਚ ੨੧ ਜਵਾਨਾਂ ਨੇ ਅਸੰਭਵ ਕਰ ਦਿਖਾਉਣ ਦਾ ਹੌਂਸਲਾ ਵਿਖਾਇਆ। ਦਾਸ ਹਾਜ਼ਰ ਤੋਂ ਵੀ ਵੱਧ ਪਠਾਨਾਂ ਅਤੇ ਅਫ਼ਗਾਨੀ ਕਬੀਲਿਆਂ ਨੇ ਅਣਵੰਡੇ ਅੰਗਰੇਜ਼ ਹਕੂਮਤ ਵਾਲੇ ਭਾਰਤ ਦੇ ਉੱਤਰ-ਪੱਛਮੀ ਸਰਹੱਦੀ ਸੂਬੇ ਵਿਖੇ ਸਤਿਥ ਸਾਰਾਗੜੀ ਦੀ ਸੰਕੇਤ ਚੋਂਕੀ ਤੇ ਹਮਲਾ ਬੋਲ ਦਿੱਤਾ।ਅਗਲੇ ਸਤਿ ਘੰਟਿਆਂ ਤਕ ਸਿੱਖ ਅੰਗਰੇਜ਼ ਹਕੂਮਤ ਅਧੀਨ ਆਪਣੀ ਮਾਤਰ ਭੂਮੀ ਲਾਇ ਦ੍ਰਿੜ ਹੋਂਸਲੇ ਅਤੇ ਆਖਰੀ ਸਾਹ ਤਕ ਲੜਦੇ ਰਹੇ।ਹਰੇਕ ਨੂੰ ਮਾਰਨ ਉਪਰੰਤ ਅੰਗਰੇਜ਼ ਹਕੂਮਤ ਵਲੋਂ ਦਿੱਤੇ ਜਾਣ ਵਾਲੇ ਵੀਰਤਾ ਦੇ ਸਰਵੋਤਮ ਪੁਰਸਕਾਰ ਇੰਡਿਯਨ ਆਰਡਰ ਆਫ ਮੈਰਿਟ ਨਾਲ ਸਨਮਾਨਿਤ ਕੀਤਾ ਗਿਆ।ਅੱਜ ਤਕ ਦੇ ਇਤਿਹਾਸ ਵਿਚ ਸਾਰਾਗੜੀ ਦੇ ਯੁੱਧ ਤੋਂ ਬਾਅਦ ਅਜਿਹਾ ਕਦੇ ਨਹੀਂ ਹੋਇਆ ਕਿ ਕਿਸੇ ਦਸਤੇ ਦੇ ਸਾਰੇ ਜਵਾਨਾਂ ਨੂੰ ਸਰਵੋਤਮ ਵੀਰਤਾ ਸਨਮਾਨ ਨਾਲ ਪੁਰਸਕ੍ਰਿਤ ਕੀਤਾ ਗਿਆ ਹੋਵੇ। ਇਹ ਕਹਾਣੀ ਯੁੱਧ ਦੌਰਾਨ ਅਤੇ ਉਸਤੋਂ ਬਾਅਦ ਵਾਲੇ ਦਿਨਾਂ ਦੌਰਾਨ ਭੇਜੇ ਗਏ ਅਸਲ ਫੌਜੀ ਚਿਠੀ-ਪੱਤਰਾਂ ਤੇ ਅਧਾਰਿਤ ਹੈ।

Guru Teg Bahadur Nauvi Patshahi
ਸਿਖਾਂ ਦੇ ਨੌਵੇਂ ਗੁਰੂ , ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਕਾਲ ਦੌਰਾਨ ਭਾਰਤੀ ਇਤਿਹਾਸ ਦਾ ਸਮਾਂ ਬਹੁਤ ਹੀ ਜਿਆਦਾ ਅਸ਼ਾਂਤੀ ਵਾਲਾ ਸੀ।

ਉਨ੍ਹਾਂ ਦੇ ਦਾਦਾ ਜੀ, ਸਿਖਾਂ ਦੀ ਪੰਜਵੀਂ ਪਾਤਸ਼ਾਹੀ ,ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰਨ ਤੇ ਮੁਗ਼ਲ ਬਾਦਸ਼ਾਹ ਜ਼ਹਾਂਗੀਰ ਦੇ ਸ਼ਾਸ਼ਨ ਦੌਰਾਨ ਸ਼ਹੀਦੀ ਪ੍ਰਾਪਤ ਕੀਤੀ ਸੀ।ਸਿਖਾਂ ਦੀ ਛੇਵੀਂ ਪਾਤਸ਼ਾਹੀ, ਸ੍ਰੀ ਹਰਗੋਬਿੰਦ ਜੀ ਨੇ ਜ਼ਹਾਂਗੀਰ ਅਤੇ ਸ਼ਾਹਜਹਾਂ ਵੱਲੋਂ ਅਰੰਭੇ ਕਈ ਯੁੱਧ ਲੜੇ।ਦਿੱਲੀ ਦੀ ਗੱਡੀ ਤੇ ਔਰੰਗਜ਼ੇਬ ਦੇ ਬੈਠਣ ਤੋਂ ਬਾਅਦ ਹਿੰਦੂਆਂ ਅਤੇ ਸਿਖਾਂ ਖਿਲਾਫ ਅੱਤਿਆਚਾਰ ਆਪਣੇ ਚਰਮ ਤੇ ਪਹੁੰਚ ਗਿਆ।ਔਰੰਗਜ਼ੇਬ ਦੀ ਤੀਬਰ ਇੱਛਾ ਸੀ ਕਿ ਭਾਰਤ ਨੂੰ ਇਸਲਾਮ ਦੀ ਧਰਤੀ ਬਣਾ ਦੇਵੇ ਅਤੇ ਇਸ ਮੰਤਵ ਲਈ ਉਸ ਨੇ ਬੜੇ ਵੱਡੇ ਪੱਧਰ ਤੇ ਮੰਦਰਾਂ ਨੂੰ ਤਬਾਹ ਕਰਨਾ ਅਤੇ ਹਿੰਦੂਆਂ ਨੂੰ ਜਬਰਨ ਇਸਲਾਮ ਕਬੂਲ ਕਰਨ ਜਾ ਫਿਰ ਮੌਤ ਦਾ ਸਾਹਮਣਾ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ।

Mahan Sikh Yodha Hari Singh Nalwa (1791-1837) (P)
ਸਰਦਾਰ ਹਰੀ ਸਿੰਘ ਨਲਵਾ ਖ਼ਾਲਸਾ ਰਾਜ ਦਾ ਮਹਾਨ ਯੋਧਾ,ਮਹਾਰਾਜਾ ਰਣਜੀਤ ਸਿੰਘ ਦਾ ਬਹਾਦਰ ਜਰਨੈਲ(1811 ਤੋ 1837 ਈ)ਸਿੱਖਾੰ ਦੀ ਸ਼ਾਨ ਤੇ ਮਜ਼ਲੂਮਾੰ ਦਾ ਦਰਦੀ ਹੋਇਆ ਹੈ।

Sundri
ਭਾਈ ਵੀਰ ਸਿੰਘ ਜੀ ਦੇ ਪੰਜਾਬੀ ਨਾਵਲ ਸੁੰਦਰੀ ਤੋਂ ਪ੍ਰੇਰਿਤ ਇਹ ਕਹਾਣੀ ਵਿਸ਼ਵਾਸ,ਦਿੜਤਾ ਅਤੇ ਹੋਂਸਲੇ ਦੀ ਹੈ। ਇਹ ਯੁੱਧ ਹੈ ਛਲ-ਕਪਟ ਅਤੇ ਇਮਾਨਦਾਰੀ ਵਿਚਕਾਰ ਜਿਸ ਵਿਚ ਤਾਕਤਵਰ ਦੀ ਹੀ ਜਿੱਤ ਹੁੰਦੀ ਹੈ।

Baba Deep Singh JI (P)
ਬਾਬਾ ਦੀਪ ਸਿੰਘ ਜੀ ਸਿੱਖ ਇਤੀਹਾਸ ਦੇ ਪਰਮ ਸਤਿਕਾਰਯੋਗ ਸ਼ਹੀਦਾਂ ਵਿਚੋਂ ਇਕ ਹਨ। ਆਪਨਾ ਪੂਰਾ ਜੀਵਨ ਉਨਾਂ ਨੇ ਖਾਲਸਾ ਦੀ ਸੰਤ ਸਿਪਾਹੀ ਭਾਵਨਾ ਨੂੰ ਉਜਾਗਰ ਕੀਤਾ। ਉਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਅਤੇ ਫੇਰ ਬਂਦਾ ਸਿੰਘ ਬਹਾਦਰ ਨਾਲ ਮਿਲ ਕੇ ਮੁਗਲਾਂ ਖਿਲਾਫ਼ ਅਨੇਕਾਂ ਯੁਧ ਲੜੇ।

Guru Nanak Pehli Patshahi Part 4
15 ਅਪੈ੍ਲ,1469 ਨੂੰ ਪਹੁ ਫੁੱਟਣ ਤੋ ਤਿਨ ਘੰਟੇ ਪਹਿਲਾਂ ਲਾਹੌਰ ਦੇ ਤਕਰੀਬਨ 40 ਮੀਲ ਦੱਖਣ-ਪਛਮ ਵੱਲ ਪਿੰਡ ਤਲਵੰਡੀ ਹੁਨ ਤਕ ਦੇ ਮਹਾਤਮ ਅਧਿਆਤਮਕ ਗੁਰੂ ਦਾ ਜਨਮ-ਅਸਥਾਨ ਬਣਿਆ। ਬੱਚੇ ਦੇ ਪਿਤਾ ਮਹਿਤਾ ਕਾਲੂ ਚੰਦ ਬੇਦੀ ਅਤੇ ਮਾਤਾ ਤਿ੍ਪਤਾ ਦਾ ਘਰ ਚਾਨਣ ਨਾਲ ਭਰ ਗਿਆ। ਆਪਣੇ ਪਹਿਲੇ ਸਾਂਹ ਨਾਲ ਹੀ ਬੱਚਾ ਇੱਕ ਸੰਤ ਵਾਂਗ ਨਿਰਮਲ ਹਾਸਾ ਹੱਸਿਆ।

Guru Nanak Pehli Patshahi Part 5
15 ਅਪੈ੍ਲ,1469 ਨੂੰ ਪਹੁ ਫੁੱਟਣ ਤੋ ਤਿਨ ਘੰਟੇ ਪਹਿਲਾਂ ਲਾਹੌਰ ਦੇ ਤਕਰੀਬਨ 40 ਮੀਲ ਦੱਖਣ-ਪਛਮ ਵੱਲ ਪਿੰਡ ਤਲਵੰਡੀ ਹੁਨ ਤਕ ਦੇ ਮਹਾਤਮ ਅਧਿਆਤਮਕ ਗੁਰੂ ਦਾ ਜਨਮ-ਅਸਥਾਨ ਬਣਿਆ। ਬੱਚੇ ਦੇ ਪਿਤਾ ਮਹਿਤਾ ਕਾਲੂ ਚੰਦ ਬੇਦੀ ਅਤੇ ਮਾਤਾ ਤਿ੍ਪਤਾ ਦਾ ਘਰ ਚਾਨਣ ਨਾਲ ਭਰ ਗਿਆ। ਆਪਣੇ ਪਹਿਲੇ ਸਾਂਹ ਨਾਲ ਹੀ ਬੱਚਾ ਇੱਕ ਸੰਤ ਵਾਂਗ ਨਿਰਮਲ ਹਾਸਾ ਹੱਸਿਆ।

Guru Nanak Pehli Patshahi Part 3
15 ਅਪੈ੍ਲ,1469 ਨੂੰ ਪਹੁ ਫੁੱਟਣ ਤੋ ਤਿਨ ਘੰਟੇ ਪਹਿਲਾਂ ਲਾਹੌਰ ਦੇ ਤਕਰੀਬਨ 40 ਮੀਲ ਦੱਖਣ-ਪਛਮ ਵੱਲ ਪਿੰਡ ਤਲਵੰਡੀ ਹੁਨ ਤਕ ਦੇ ਮਹਾਤਮ ਅਧਿਆਤਮਕ ਗੁਰੂ ਦਾ ਜਨਮ-ਅਸਥਾਨ ਬਣਿਆ। ਬੱਚੇ ਦੇ ਪਿਤਾ ਮਹਿਤਾ ਕਾਲੂ ਚੰਦ ਬੇਦੀ ਅਤੇ ਮਾਤਾ ਤਿ੍ਪਤਾ ਦਾ ਘਰ ਚਾਨਣ ਨਾਲ ਭਰ ਗਿਆ। ਆਪਣੇ ਪਹਿਲੇ ਸਾਂਹ ਨਾਲ ਹੀ ਬੱਚਾ ਇੱਕ ਸੰਤ ਵਾਂਗ ਨਿਰਮਲ ਹਾਸਾ ਹੱਸਿਆ।

Guru Nanak Pehli Patshahi Part 2