Tarakved

250.00

5 in stock

Description

ਇਸ ਪੁਸਤਕ ਵਿਚਲੇ ਲੇਖਾਂ ਦਾ ਉਦੇਸ਼ ਨਵੀਂ ਸੋਚ ਵਾਲੇ ਉਸ ਮਨੁੱਖ ਦੀ ਉਸਾਰੀ ਕਰਨਾ ਹੈ, ਜਿਸ ਦੇ ਕਲਾਵੇ ਵਿਚ ਸਾਰਾ ਸੰਸਾਰ ਆ ਜਾਵੇ, ਜਿਸ ਦੇ ਪੈਰ ਧਰਤੀ ਉੱਤੇ ਵਧੇਰੇ ਵਿਸ਼ਵਾਸ ਨਾਲ ਚਲਣ, ਜਿਸ ਦੀ ਨਜ਼ਰ ਨਵੇਂ ਦੁਮੇਲ ਸਿਰਜੇ ਅਤੇ ਜਿਸ ਦੀ ਦਿਰਿਸ਼ਟੀ ਬ੍ਰਿਹਮੰਡ ਜਿਤਨੀ ਵਿਸ਼ਾਲ ਹੋਵੇ |

Additional information

Weight 0.280 kg